ਫ਼ਾ. [ہنگامہ] ਹੰਗਾਮਹ. ਸੰਗ੍ਯਾ- ਵੇਲਾ. ਸਮਾਂ। ੨. ਆਦਮੀਆਂ ਦਾ ਇਕੱਠ. ਦੇਖੋ, ਹੰਗਾਮਾ। ੩. ਪੰਜਾਬੀ ਵਿੱਚ ਮਰੇ ਪ੍ਰਾਣੀ ਦੇ ਭੰਡਾਰੇ ਤੇ ਹੋਏ ਇਕੱਠ ਨੂੰ ਭੀ ਹਗਾਮਾ ਆਖਦੇ ਹਨ.
nan
nan
ਸੰਗ੍ਯਾ- ਝੂਟਾ। ੨. ਧੱਕਾ। ੩. ਝਟਕਾ.
ਸੰਗ੍ਯਾ- ਸ਼੍ਵੱਛਤਾ. ਨਿਰਮਲਤਾ. ਸਫਾਈ। ੨. ਵਿ- ਸ਼੍ਵੱਛਤਾ ਵਾਲਾ. ਨਿਰਮਲਾ. ਨਿਰਮਲੀ. "ਮਲੀਨ ਬੁਧਿ ਹਛਨਈ." (ਆਸਾ ਮਃ ੫)
nan
ਸੰ. अच्छ ਅੱਛ. ਵਿ- ਸ੍ਵੱਛ. ਨਿਰਮਲ. "ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ." (ਸੂਹੀ ਮਃ ੨) "ਨਾਨਕ ਨਾਉ ਖੁਦਾਇ ਦਾ ਦਿਲਿ ਹਛੈ ਮੁਖਿ ਲੇਹੁ." (ਵਾਰ ਮਾਝ ਮਃ ੧) "ਤਨਿ ਧੋਤੈ ਮਨੁ ਹਛਾ ਨ ਹੋਇ." (ਵਡ ਮਃ ੩) ੨. ਅਰੋਗ. ਤਨਦੁਰੁਸ੍ਤ. ਨਰੋਆ। ੩. ਚੰਬੇ (ਪਹਾੜ) ਦੀ ਬੋਲੀ ਵਿੱਚ ਹੱਛਾ ਸ਼ਬਦ ਉੱਜਲ (ਚਿੱਟੇ) ਅਤੇ ਸਾਫ ਲਈ ਵਰਤਿਆ ਜਾਂਦਾ ਹੈ.

ਦੇਖੋ, ਹਜਿ ਅਤੇ ਹੱਜ। ੨. ਅ਼. [حظ] ਹ਼ਜ. ਪ੍ਰਸੰਨਤਾ. ਖੁਸ਼ੀ। ੩. ਹਿੱਸਾ. ਭਾਗ। ੪. ਸ੍ਵਾਦ. ਚਸਕਾ.