ਦੇਖੋ, ਚੁਕਣਾ ੪. "ਚੁਕਾ ਨਿਹੋਰਾ ਸਖੀ ਸਹੇਰੀ." (ਆਸਾ ਮਃ ੫)
ਚੁੱਕਣਾ ਦਾ ਭੂਤਕਾਲ. ਚੁੱਕਿਆ। ੨. ਸੰਗ੍ਯਾ- ਹੱਥ ਦੀਆਂ ਅਗਲੀਆਂ ਉਂਗਲਾਂ ਉੱਤੇ ਰੱਖਕੇ ਜਿੱਨੀ ਵਸਤੂ ਆਸਕੇ. ਇਹ ਚੁਟਕਾ ਦਾ ਹੀ ਰੂਪਾਂਤਰ ਹੈ.
ਕ੍ਰਿ- ਭੁਲਾਉਣਾ।੨ ਉਠਵਾਉਣਾ. ਉਚਵਾਉਣਾ। ੩. ਮਿਟਾਉਣਾ. "ਮਾਇਆਮੋਹ ਚੁਕਾਇਦਾ" (ਮਾਰੂ ਸੋਲਹੇ ਮਃ ੩) "ਮਨ ਰੇ, ਦੂਜਾਭਾਉ ਚੁਕਾਇ." (ਸ੍ਰੀ ਮਃ ੩) ੪. ਮੁੱਲ ਤ਼ਯ ਕਰਨਾ. ਕੀਮਤ ਦਾ ਫ਼ੈਸਲਾ ਕਰਨਾ। ੫. ਹਿਸਾਬ ਮੁਕਾਉਣਾ.
nan
ਸੰਗ੍ਯਾ- ਚਾਰ ਕਾਸ੍ਠ, ਚਤੁਸ੍ਕਾਸ੍ਠ. ਦਰਵਾਜੇ ਵਿੱਚ ਲਗਾਇਆ ਚਾਰ ਕਾਠਾਂ ਦਾ ਢਾਂਚਾ. ਦੇਹਲੀ, ਸੇਰਵਾ ਅਤੇ ਦੋ ਬਾਜ਼ੂ. ਚੌਖਟ.
nan
nan
nan