Meanings of Punjabi words starting from ਜ

ਦੇਖੋ, ਜਿਬਹ.


ਦੇਖੋ, ਜੀਭ.


ਦੇਖੋ, ਜੀਮਨਾ। ੨. ਦੇਖੋ, ਜਿਮਿ.


ਅ਼. [ذِمّہ] ਜੁੱਮਹ. ਸੰਗ੍ਯਾ- ਓਟਣ ਦਾ ਭਾਵ. ਆਪਣੇ ਉੱਪਰ ਲੈਣਾ.


ਜੋ- ਮਤਿ. ਜੈਸੀ ਬੁੱਧਿ. "ਜਿਮਤਿ ਗਹੀ ਜੈਦੇਵ." (ਸਵੈਯੇ ਮਃ ੩. ਕੇ)


ਅ਼. [ضِمن] ਜਿਮਨ. ਕ੍ਰਿ. ਵਿ- ਦਰਮਯਾਨ. ਅੰਦਰ. ਵਿੱਚ.