ਫ਼ਾ. [شامیانہ] ਸ਼ਾਮਯਾਨਹ. ਸੰਗ੍ਯਾ- ਚੰਦੋਆ. ਸਾਇਬਾਨ.
ਦੇਖੋ, ਸਾਮਗ੍ਰੀ. "ਸਗਲ ਸਮਿਗ੍ਰੀ ਏਕਸ ਘਟ ਮਾਹਿ." (ਸੁਖਮਨੀ)
ਦੇਖੋ, ਸਮਿਤਿ। ੨. ਸੰ. ਸ੍ਮਿਤ. ਵਿ- ਖਿੜਿਆ ਹੋਇਆ। ੩. ਮੁਸਕੜਾਉਂਦਾ ਹੋਇਆ. "ਕਮਲਾਨਨ ਵਾਕ ਕਹੇ ਸਮਿਤੰ." (ਨਾਪ੍ਰ) ੪. ਸੰ. ਸ਼ਮਿਤ. ਵਿ- ਸ਼ਮਨ (ਨਾਸ਼) ਕੀਤਾ। ੫. ਸ਼ਾਂਤ. ਠਹਿਰਿਆ ਹੋਇਆ।
ਸੰ. समित्पाणि. ਵਿ- ਸਮਧਾ ਹੈ ਜਿਸ ਦੇ ਹੱਥ ਵਿੱਚ. ਈਂਧਨ ਨੂੰ ਹੱਥ ਵਿੱਚ ਲਏ ਹੋਏ. ੨. ਜਿਸ ਨੇ ਗੁਰੂ ਨੂੰ ਅਰਪਣ ਲਈ ਸਮਧਾ ਆਦਿ ਹੱਥ ਵਿੱਚ ਲਈ ਹੈ.
ਸ- ਮਿਤਿ. ਵਿ- ਮਾਪ ਸਹਿਤ. ਪ੍ਰਮਾਣ ਸਹਿਤ. ਤੋਲਿਆ. ਮਾਪਿਆ। ੨. ਸੰ. ਸੰਗ੍ਯਾ- ਜੰਗ. ਯੁੱਧ। ੩. ਸਭਾ. ਮੰਡਲੀ। ੪. ਮਿਲਾਪ. ਮੇਲ.
nan
Sir Harry G. W. Smith. ਇਸ ਦਾ ਜਨਮ ਸਨ ੧੭੮੭ ਵਿੱਚ ਹੋਇਆ. ਸਨ ੧੮੦੫ ਵਿੱਚ ਅੰਗ੍ਰੇਜ਼ੀ ਫੌਜ ਵਿੱਚ ਨੌਕਰ ਹੋਕੇ ਯੂਰਪ ਦੀ ਕਈ ਲੜਾਈਆਂ ਵਿੱਚ ਬਹਾਦੁਰੀ ਦਿਖਾਈ. ਸਨ ੧੮੩੯ ਵਿੱਚ ਹਿੰਦੁਸਤਾਨ ਦੀ ਫੌਜ ਦਾ ਛੋਟਾ ਜਰਨੈਲ ਬਣਿਆ. ਸਨ ੧੮੪੬ ਵਿੱਚ ਅਲੀਵਾਲ ਦੀ ਲੜਾਈ ਵਿੱਚ ਇਸ ਨੇ ਸਿੱਖਾਂ ਨੂੰ ਜਿੱਤਕੇ ਬਹੁਤ ਨਾਮ ਪਾਇਆ. ਸਨ ੧੮੪੭ ਵਿੱਚ ਏਹ ਕੇਪ ਆਫ ਗੁਡ ਹੋਪ (Cape of Good- Hope) ਦਾ ਗਵਰਨਰ ਬਣਿਆ. ਸਨ ੧੮੬੦ ਵਿੱਚ ਇਸ ਦਾ ਦੇਹਾਂਤ ਹੋਇਆ. ਇਸ ਦੇ ਨਾਉਂ ਤੇ ਦੱਖਣੀ ਅਫਰੀਕਾ ਵਿੱਚ ਸ਼ਹਿਰ "ਹੈਰੀ ਸਮਿਥ." ਅਤੇ "ਅਲੀਵਾਲ" ਹਨ. ਇਸ ਦੀ ਸਪੇਨਿਸ਼ ਵਹੁਟੀ ਦੇ ਨਾਉਂ ਤੋਂ 'ਲੇਡੀ ਸਮਿਥ' ਨਗਰ ਵਸਿਆ ਹੈ। ੨. ਸੰ. ਅਗਨਿ। ੩. ਆਹੁਤੀ। ੪. ਜੰਗ.
nan
ਦੇਖੋ, ਸ਼ਮੀ. ਵਿ- ਸ਼ਾਂਤਮਨ. ਸ਼ਮ ਸਾਧਨ ਵਾਲਾ। ੨. ਸੰ. ਸਮਯਾ. ਵ੍ਯ- ਮਧ੍ਯ. ਵਿੱਚ। ੩. ਨੇੜੇ. "ਜਾਕਾ ਮੀਤ ਸਾਜਨ ਹੈ ਸਮੀਆ। ਤਿਸੁ ਜਨ ਕਉ ਕਹੁ ਕਾਕੀ ਕਮੀਆ?" (ਗਉ ਮਃ ੫)
ਦੇਖੋ, ਸਮੀਛਨ.
nan