Meanings of Punjabi words starting from ਜ

ਕ੍ਰਿ- ਜੇਮਨ ਕਰਾਉਣਾ. ਭੋਜਨ ਛਕਾਉਣਾ. ਦੇਖੋ, ਜੀਮਨਾ.


ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਮਿ ਅੰਧਕਾਰ ਸੂਰਯ ਹਰੈ." (ਸਲੋਹ)


ਸੰਗ੍ਯਾ- ਜ਼ਮੀਨ ਦਾ ਕੰਦ ਸੂਰਨ. ਸ਼ੂਰਣ. ਦੇਖੋ, ਸੂਰਣ.


ਦੇਖੋ, ਜਮੀਂਦਾਰ ਅਤੇ ਜਮੀਂਦਾਰੀ.


ਦੇਖੋ, ਜਿਮਿ.


ਦੇਖੋ, ਜਮੀਂਦਾਰ.


ਸੰ. ਜਮਾ. ਦੇਖੋ, ਜਮੀਨ. "ਜਿਮੀ ਨਾਹੀ ਮੈ ਕਿਸੀ ਕੀ ਬੋਈ." (ਸੂਹੀ ਕਬੀਰ)