nan
nan
nan
nan
nan
nan
nan
nan
ਸੰ. ਸ਼ਮੀਗਭੰ, ਸੰਗ੍ਯਾ- ਅਗਨਿ, ਸ਼ਮੀ (ਜੰਡੀ) ਦੀ ਲੱਕੜਾਂ ਘਸਾਕੇ ਕੱਢੀ ਹੋਈ ਅੱਗ, ਜੋ ਯੱਗ ਅਤੇ ਅਗਨਿਹੋਤ੍ਰ ਲਈ ਰਿਖੀਆਂ ਨੇ ਪਰਮ ਪਵਿਤ੍ਰ ਮੰਨੀ ਹੈ.
ਸੰ. ਵਿ- ਯੋਗ੍ਯ. ਠੀਕ. ਮੁਨਾਸਿਬ। ੨. ਪੂਰਣ. ਮੁਕੰਮਲ.
ਸੰ. ਸਮ੍-ਈਕ੍ਸ਼੍ਣ. ਸਮੀਕ੍ਸ਼੍ਣ. ਸੰਗ੍ਯਾ- ਵਿਚਾਰ ਨਾਲ ਦੇਖਣ ਦੀ ਕ੍ਰਿਯਾ. ਚੰਗੀ ਤਰਾਂ ਧ੍ਯਾਨ ਨਾਲ ਵੇਖਣਾ.
ਸੰ. ਸਮੀਕ੍ਸ਼ਾ ਦੇਖੋ, ਸਮੀਛਨ. ਸੰਗ੍ਯਾ- ਵਿਚਾਰਦ੍ਰਿਸ੍ਟਿ। ੨. ਰਾਇ. ਸੰਮਤੀ। ੩. ਨਿਰਣਾ,