Meanings of Punjabi words starting from ਜ

ਦੇਖੋ, ਜਮੀਨ.


ਸੰਗ੍ਯਾ- ਜੰਬੂਆ. ਜਾੜ੍ਹ (ਦਾੜ੍ਹ) ਦੀ ਸ਼ਕਲ ਦਾ ਪੇਸ਼ਕ਼ਬਜ.


ਫ਼ਾ. [ذِمّہ وار] ਜਿਮੱਹਵਾਰ. ਸੰਗ੍ਯਾ- ਓਟਣ ਵਾਲਾ. ਜਵਾਬਦਿਹ.


ਦੇਖੋ, ਜਿਹ੍‌ਮ.


ਸੰਗ੍ਯਾ- ਜੀਵ। ੨. ਮਨ. ਚਿੱਤ.


ਸੰਗ੍ਯਾ- ਜੀਵਨ. "ਰਹ੍ਯੋ ਜਿਯਬ ਜਗ ਥੋਰਾ." (ਸਲੋਹ)


ਸੰਗ੍ਯਾ- ਜੀਵ। ੨. ਮਨ.