Meanings of Punjabi words starting from ਬ

ਸੰਗ੍ਯਾ- ਸ਼ਸਤ੍ਰ ਵਾਹੁਣ ਦੀ ਕ੍ਰਿਯਾ. ਸ਼ਸਤ੍ਰ ਦਾ ਪ੍ਰਹਾਰ. "ਅਸਟਾਇਧ ਬਾਹਣ." (ਅਕਾਲ) ਦੇਖੋ, ਅਸਟਾਇਧ। ੨. ਵਾਹਿਆ ਹੋਇਆ ਖੇਤ। ੩. ਦੇਖੋ, ਵਾਹਨ.


ਕ੍ਰਿ- ਹਲ ਨਾਲ ਖੇਤ ਵਾਹੁਣਾ। ੨. ਬਾਂਹ ਦੇ ਬਲ ਨਾਲ ਸ਼ਸਤ੍ਰ ਚਲਾਉਣਾ. ਪ੍ਰਹਾਰ ਕਰਨਾ. "ਸਤਿਗੁਰੁ ਸੂਰਮੇ ਬਾਹਿਆ ਬਾਨ ਜੁ ਏਕੁ." (ਸ. ਕਬੀਰ)


ਦੇਖੋ, ਬਾਹਿਨੀਸ.


ਸੰ. ਵਾਹਨ. ਸੰਗ੍ਯਾ- ਸਵਾਰੀ। ੨. ਦੇਖੋ, ਬਾਹਣ.


ਦੇਖੋ, ਬਾਹਣਾ.


ਦੇਖੋ, ਬਾਹਿਨੀ ਅਤੇ ਬਾਹਿਨੀਸ.


ਫ਼ਾ. [باہم] ਕ੍ਰਿ. ਵਿ- ਆਪਸ ਮੇਂ ਪਰਸਪਰ. ਆਪੋਵਿੱਚੀ.


ਫ਼ਾ. [باہمہ] ਸਭ ਨਾਲ.