ਸ਼ਯਨ ਕਰੀਜੈ। ੨. ਸਮਾਈਜੈ. ਸਮਾ ਜਾਓ. ਮਿਲ ਜਾਓ. "ਨਾਨਕ ਸੁਖ ਸਹਜਿ ਸਮੀਜੈ" (ਰਾਮ ਮਃ ੫) ੩. ਸਮਾਈਦਾ ਹੈ.
ਵਿ- ਸਮਾਇਆ. ਮਿਲਿਆ। ੨. ਸਿਮਤ, ਖਿੜਿਆ ਹੋਇਆ. ਵਿਕਾਸ ਨੂੰ ਪ੍ਰਾਪਤ ਹੋਇਆ. "ਬੁਝਿ ਸਚੁ ਸਮੀਤਾ." (ਵਾਰ ਗੂਜ ੧. ਮਃ ੩)
ਸੰ. ਕ੍ਰਿ. ਵਿ- ਪਾਸ. ਨੇੜੇ. ਕੋਲ.
ਵਿ- ਅਤਿ ਸਮੀਪ. ਬਹੁਤ ਨੇੜੇ। ੨. ਸੰ. ਸੰਵ੍ਯਾਪ੍ਤ. ਸੰਗ੍ਯਾ- ਆਕਾਸ਼. "ਮਿਰਤ ਲੋਕ ਪਇਆਲ ਸਮੀਪਤ ਅਸਤਿਰ ਥਾਨ ਜਿਸੁ ਹੈ." (ਮਾਰੂ ਸੋਲਹੇ ਮਃ ੫)
nan
nan
nan
ਸੰ. ਸੰਗ੍ਯਾ- ਸਮ੍-ਈਰ. ਪਵਨ. ਪੌਣ। ੨. ਦੇਖੋ, ਜੋਧ ਰਾਯ.
nan
ਸੰਗ੍ਯਾ- ਸਮੀਰ (ਪੌਣ) ਦਾ ਪੁਤ੍ਰ ਹਨੂਮਾਨ ੨. ਭੀਮਸੇਨ.
ਦੇਖੋ, ਕੋਟ ਸਮ੍ਹੀਰ.
ਵਿ- ਸੰਮਿਲਿਤ. ਮਿਲਿਆ ਹੋਇਆ.