Meanings of Punjabi words starting from ਜ

ਅ਼. [جِرح] ਜਰਹ਼. ਸੰਗ੍ਯਾ- ਕੋਟਿ. . ਹੁੱਜਤ. ਪੇਚਦਾਰ ਪ੍ਰਸ਼ਨ। ੨. ਫ਼ਾ. [زِرہ] ਜ਼ਿਰਹ. ਕਵਚ. ਬਕਤਰ. ਸੰਜੋ.


ਤੁ. [جِرگہ] ਸੰਗ੍ਯਾ- ਗਰੋਹ. ਝੁੰਡ. ਆਦਮੀਆਂ ਦਾ ਇਕੱਠ। ੨. ਪ੍ਰਜਾ ਦੇ ਚੁਣਵੇਂ ਲੋਕਾਂ ਦੀ ਜਮਾਤ, ਜੋ ਸਲਾਹ ਮਸ਼ਵਰੇ ਲਈ ਜਮਾ ਹੋਵੇ.


ਦੇਖੋ, ਜਿਰਹ.


ਜਿਰਹ ਦਾ ਬਹੁ ਵਚਨ.