Meanings of Punjabi words starting from ਰ

ਵਿ- ਰੁਖਾ ਰੂਕ੍ਸ਼੍‍। ੨. ਸੰਗ੍ਯਾ- ਰੁਹ. ਬਿਰਛ. "ਸਾਹਿਬ ਸਫਲਿਓ ਰੁਖੜਾ." (ਵਡ ਮਃ ੧)


ਵਿ- ਰੂਕ੍ਸ਼੍‍. ਖ਼ੁਸ਼ਕ। ੨. ਖੁਰਦਰਾ. ਖਰ੍ਹਵਾ. ਖੌਰ੍ਹਾ। ੩. ਬੇਲਿਹਾਜ.


ਦੇਖੋ, ਰੁਖਾ.


ਰੁੱਖਾਪਨ. ਰੁਖਾਵਟ.