nan
nan
nan
ਸ਼ਰੀਰ ਦਾ ਉਹ ਅੰਗ, ਜਿਸ ਵਿੱਚ ਗਿਜਾ ਦਾ ਫੋਗ (ਮੈਲ) ਠਹਿਰੇ. ਮਲ (ਗੰਦਗੀ) ਰੱਖਣ ਵਾਲੀ ਅੰਤੜੀ (ਆਂਦ)
ਅ਼. [ملاح] ਮੱਲਾਹ਼. ਸੰਗ੍ਯਾ- ਨੌਕਾ ਚਲਾਉਣ ਵਾਲਾ. ਕੈਵਰਤ. ਖੇਵਟ। ੨. ਭਾਵ- ਗੁਰੂ.
nan
ਮੱਲ- ਅਖਾੜਾ. ਸੰਗ੍ਯਾ- ਰੰਗਭੂਮਿ. ਦੰਗਲ ਦਾ ਅਖਾੜਾ. ਭਾਵ- ਸੰਸਾਰ. ਜਗਤ. "ਆਪੇ ਛਿੰਝ ਪਵਾਇ, ਮਲਾਖਾੜਾ ਰਚਿਆ." (ਮਃ ੧. ਵਾਰ ਮਲਾ) ੨. ਭਾਵ- ਸਤਸੰਗ, ਜਿੱਥੇ ਖੰਡਨ ਮੰਡਨ ਅਤੇ ਆਸੁਰੀ ਸੰਪਦਾ ਨਾਲ ਯੁੱਧ ਹੁੰਦਾ ਹੈ.
ਵਿ- ਮਲਯਗੀਰੀ ਦੇ ਚੰਦਨ ਜੇਹਾ ਹੈ ਰੰਗ ਜਿਸ ਦਾ, ਸੰਦਲੀ.
ਸੰ. ਮ੍ਲਾਨ. ਵਿ- ਮੈਲਾ. ਮਲਿਨ। ੨. ਕੁਮਲਾਇਆ ਹੋਇਆ। ੩. ਹੈਰਾਨ। ੪. ਮ੍ਲੈ. ਧਾ- ਮੁਰਝਾਉਣਾ, ਕੁਮਲਾਉਣਾ, ਉਦਾਸ ਹੋਣਾ.
ਅ਼. [ملامت] ਸੰਗ੍ਯਾ- ਲੌਮ (ਬੁਰਾ ਕਹਿਣ) ਦਾ ਭਾਵ. ਫਿਟਕਾਰ.