nan
nan
ਸੰ. समुच्छि्रत- ਸਮੁਛ੍ਰਿਤ. (ਸਮ- ਉਦ੍- ਸ਼੍ਹ੍ਹਿ) ਵਿ- ਵਧਿਆ ਹੋਇਆ। ੨. ਉੱਚਾ. "ਸਮੁੱਛਤ ਕੈ ਬਹਿਯਾਂ ਗਹਿ." (ਕ੍ਰਿਸਨਾਵ)
ਸਬੋਧ ਹੁੰਦਾ ਹੈ. ਸਮਝਦਾ ਹੈ. "ਸਾਧੁ ਸੰਗਤਿ ਮਿਲਿ ਸਹਜਿ ਸਮੁਝੈ." (ਭਾਗੁ)
ਸੰਗ੍ਯਾ- ਸਮ੍-ਉਦ. ਸਾਗਰ. ਸਮੁੰਦਰ। ੨. ਵਿ- ਮੁਦ (ਅਨੰਦ) ਸਹਿਤ. ਖ਼ੁਸ਼.
nan
nan
nan
nan