Meanings of Punjabi words starting from ਰ

ਸੰ. ਸੁਹਾਂਜਣਾ, ਜਿਸ ਦਾ ਰਸ ਅੰਜਨ ਵਿੱਚ ਪੈਂਦਾ ਹੈ, ਦੇਖੋ, ਸੁਹਾਂਜਣਾ.


ਦੇਖੋ, ਰੁਚਿ.


ਦੇਖੋ, ਰੁਚਿਰ। ੨. ਰੁਚਿ ਵਾਲਾ. ਦੇਖੋ, ਰੁਚਿ.


ਸੰ. रुज्. ਧਾ- ਰੋਗ ਨਾਲ ਪੀੜਿਤ ਹੋਣਾ, ਟੇਢਾ ਹੋਣਾ, ਦੁੱਖ ਦੇਣਾ। ੨. ਸੰਗ੍ਯਾ- ਰੋਗ. ਬੀਮਾਰੀ. "ਸੁਨਹੁ ਕਥਾ ਭਵ ਬਡ ਰੁਜ ਦਾਹੂ." (ਨਾਪ੍ਰ)


ਰੋਜ਼ੀ। ੨. ਰੁਜ (ਰੋਗ) ਵਾਲਾ. ਰੋਗੀ. ਰੁਗਣ.