nan
ਸੰ. समुद्धृत. ਸਮੁਧ੍ਰਿਤ. ਸਮ੍-ਉਧ੍ਰਿਤ. ਵਿ- ਚੰਗੀ ਤਰਾਂ ਨਿਰਬੰਧ ਹੋਇਆ. ਮੋਕ੍ਸ਼੍ ਹੋਇਆ. "ਕੁਲਸੰਬੂਹ ਸਮੁਧਰੇ." (ਸਵੈਯੇ ਮਃ ੩. ਕੇ) ੨. ਉੱਚਾ ਕੀਤਾ ਗਿਆ. ਉੱਚ ਪਦਵੀ ਨੂੰ ਪਹੁਚਿਆ. "ਸ਼ਿਵ ਸਨਕਾਦਿ ਸਮੁਧਰਿਆ." (ਸਵੈਯੇ ਮਃ ੩. ਕੇ) "ਸਾਧ ਸੰਗਤਿ ਮਿਲਿ ਮਹਾਂ ਅਸਾਧ ਸਮੁਧਾ." (ਭਾਗੁ)
ਦੇਖੋ, ਸਮੁਧਰਿਆ.
ਦੇਖੋ, ਸੰਖੀਆ.
ਸੰਲਾਪ (ਕਥਨ) ਕਰਦਾ ਹੈ. ਉੱਚਾਰਣ ਕਰਦਾ ਹੈ. "ਹਰਿ ਪਰਸਿਓ ਕਲ ਸਮੁਲਵੈ." (ਸਵੈਯੇ ਮਃ ੨. ਕੇ)
ਸੰ. समुल्लास ਸਮ੍-ਉੱਲਾਸ. ਸੰਗ੍ਯਾ- ਅਤ੍ਯੰਤ ਆਨੰਦ. ਪੂਰੀ ਪ੍ਰਸੰਨਤਾ। ੨. ਚਿੱਤ ਦੀ ਉਮੰਗ.
ਉੱਲਾਸ (ਉਮੰਗ) ਸਹਿਤ ਹੋਏ. "ਸਮੁਲੇ ਸੂਰ ਅਹੁਰੇ ਜੰਗ." (ਰਾਮਾਵ) ਦੇਖੋ, ਸਮੁੱਲਾਸ.
ਸਾਗਰ. ਦੇਖੋ, ਸਮੁਦ੍ਰ। ੨. ਵਿ- ਸੀਮਾ (ਹੱਦ) ਵਾਲਾ। ੩ਸੀਮਾ ਪ੍ਰਯੰਤ. ਹੱਦ ਤੀਕ। ੪. ਸੰਗ੍ਯਾ- ਖਾਡੀ. ਖ਼ਲੀਜ. "ਆਪਿ ਸਮੁੰਦ ਆਪਿ ਹੈ ਸਾਗਰ." (ਵਾਰ ਬਿਹਾ ਮਃ ੧)
ਵਿ- ਸੀਮਾ ਪ੍ਰਯੰਤ ਸਾਗਰ. ਹੱਦ ਤੀਕ ਸਮੁੰਦਰ. "ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ." (ਗਉ ਮਃ ੧)
ਦੇਖੋ, ਅਬਦੁਲ ਸਮਦਖ਼ਾਨ.
ਸੰਗ੍ਯਾ- ਸਮੁੰਦਰ ਵਿਚੋਂ ਨਿਕਲਿਆ ਪੀਣ ਯੋਗ੍ਯ ਪਦਾਰਥ, ਸ਼ਰਾਬ. ਸੁਰਾ "ਸਮੁੰਦਪਾਨ ਪਾਨਕੈ। ਗਜੀ ਕ੍ਰਿਪਾਣ ਪਾਣਿ ਲੈ." (ਚੰਡੀ ੨)¹
ਦੇਖੋ, ਸਮੁਦ੍ਰ। ੨. ਖ਼ਾ. ਦੁੱਧ.