ਚੁਟਕੀ ਪ੍ਰਮਾਣ. ਚੁਟਕੀ ਮਾਤ੍ਰ। ੨. ਚੁਟਕੀ ਸੇ. ਚੁਟਕੀ ਨਾਲ. "ਦੇ ਚਾਵਲ ਚੁੱਟੈ." (ਭਾਗੁ) ਚੁਟਕੀ ਨਾਲ ਚਾਵਲਭਰ ਦਿੰਦੇ ਹਨ.
ਸੰ. चुड्. ਧਾ- ਲਪੇਟਣਾ, ਘੇਰਨਾ, ਛਿਪਣਾ (ਲੁਕਣਾ).
ਸੰ. चुड्ड्. ਧਾ- ਵਰਤਣਾ, ਕਾਮਕ੍ਰੀੜਾ ਕਰਨਾ, ਇਸ਼ਾਰਾ ਕਰਨਾ। ੨. ਸੰਗ੍ਯਾ- ਭਗ. ਯੋਨਿ.
ਵਿ- ਭਗਲੰਪਟ. ਕਾਮੀ. ਦੇਖੋ, ਚੁੱਡ.