Meanings of Punjabi words starting from ਰ

ਅ਼. [رُجوُع] ਰੁਜੂਅ਼. ਵਿ- ਤਵੱਜਹ (ਧ੍ਯਾਨ) ਵਾਲਾ. ਮੁਤਵੱਜਹ. "ਤਮਾਮੁਲ ਰੁਜੂ ਹੈ." (ਜਾਪੁ) ੨. ਫਿਰਨਾ. ਮੁੜਨਾ। ੩. ਗੱਲ ਸੁਣਨ ਲਈ ਮੂੰਹ ਪਰਤਣਾ.


ਕ੍ਰਿ- ਰੁੱਧ (रुद्घ. ) ਹੋਣਾ. ਰੋਕੇ ਜਾਣਾ. ਕਿਸੇ ਕੰਮ ਵਿੱਚ ਅਟਕਣਾ.