Meanings of Punjabi words starting from ਚ

ਸੰ. चुण् ਧਾ- ਕਤਰਨਾ. ਹਿੱ਼ਸਾ ਕਰਨਾ (ਵਿਭਾਗ ਕਰਨਾ).


ਕ੍ਰਿ- ਚੁਗਣਾ। ੨. ਚਯਨ ਕਰਨਾ. ਚਿਣਨਾ। ੩. ਇੰਤਿਖ਼ਾਬ ਕਰਨਾ. ਚੋਣ ਕਰਨੀ.


ਚੁਣਕੇ. ਛਾਂਟਕੇ."ਬਿਣੁ ਨਾਵੈ ਚੁਣਿ ਸੁਟੀਅਹਿ." (ਸ੍ਰੀ ਅਃ ਮਃ ੧)