Meanings of Punjabi words starting from ਰ

ਡਿੰਗ. ਕ੍ਰੋਧ. ਰੋਸ.


ਸੰ. ਰੁਸ੍ਟ. ਵਿ- ਰੁੱਸਿਆ. ਰੁੱਸਿਆ ਹੋਇਆ. ਨਾਰਾਜ਼ ਹੋਇਆ. "ਦੁਨੀਆ ਖੇਲੁ ਬੁਰਾ ਰੁਠ ਤੁਠਾ." (ਮਾਰੂ ਅੰਜੁਲੀ ਮਃ ੫)


ਕ੍ਰਿ- ਰੁਸ੍ਟ ਹੋਣਾ. ਰੰਜ ਹੋਣਾ. ਰੁੱਸਣਾ.


ਵਿ- ਰੁਸ੍ਟ ਅਤੇ ਤੁਸ੍ਟ ਹੋਇਆ. ਹੰਸ ਅਤੇ ਖ਼ੁਸ਼ ਹੋਇਆ. ਦੇਖੋ, ਰੁਠ.


ਵਿ- ਰੁਸ੍ਟ ਹੋਇਆ, ਹੋਈ, ਰੁੱਸਿਆ. ਰੁੱਸੀ.