Meanings of Punjabi words starting from ਲ

ਸੰਗ੍ਯਾ- ਇੱਛਾ. ਚਾਹ। ੨. ਜਰੂਰਤ. ਆਵਸ਼੍ਯਕਤਾ.


ਕ੍ਰਿ- ਚਾਹੁਣਾ. ਇਛਾ ਕਰਨਾ. "ਕੀਤਾ ਲੋੜ ਸੁ ਹੋਇ." (ਸ੍ਰੀ ਮਃ ੫) ੨. ਖੋਜਣਾ. ਟੋਲਣਾ. "ਐਸਾ ਸਤਿਗੁਰੁ ਲੋੜਿ ਲਹੁ." (ਸ੍ਰੀ ਮਃ ੩)


ਕ੍ਰਿ. ਵਿ- ਲੋੜਕੇ. ਚਾਹਕੇ। ੨. ਲੱਭਕੇ. ਖੋਜਕੇ. ਦੇਖੋ, ਲੋੜਨਾ.


ਵਿ- ਲੋੜਿਆ (ਚਾਹਿਆ) ਹੋਇਆ. ਜਿਸ ਦੀ ਅਭਿਲਾਖਾ ਕਰੀਏ. "ਲੋੜੀਦੜਾ ਸਾਜਨੁ ਮੇਰਾ." (ਜੈਤ ਮਃ ੫) "ਲੋੜੀਦੋ ਹਭ ਜਾਇ." (ਵਾਰ ਮਾਰੂ ੨. ਮਃ ੫)


ਸੰਗ੍ਯਾ- ਉਪਦ੍ਰਵ। ੨. ਅਨਰਥ। ੩. ਜੁਲਮ.


ਸੰਗ੍ਯਾ- ਮਾਘ ਦੀ ਸੰਕ੍ਰਾਤਿ ਤੋਂ ਪਹਿਲੀ ਰਾਤ੍ਰਿ. ਪੋਹ ਦੇ ਪਿਛਲੇ ਦਿਨ ਦੀ ਰਾਤ੍ਰੀ.¹