Meanings of Punjabi words starting from ਮ

ਦੇਖੋ, ਮਸਜਿਦ। ੨. ਮਸਜਿਦ ਵਿੱਚ. "ਕਿਆ ਮਸੀਤਿ ਸਿਰ ਨਾਏ?" (ਪ੍ਰਭਾ ਕਬੀਰ)


ਦੇਖੋ, ਮਸਜਿਦ.


ਅ਼. [مُشیر] ਮੁਸ਼ੀਰ. ਮਸ਼ਵਰਾ (ਮੰਤ੍ਰ) ਦੇਣ ਵਾਲਾ. ਮੰਤ੍ਰੀ. ਵਜ਼ੀਰ.


ਮੁਸ਼ਕਲ ਨਾਲ. ਦੇਖੋ, ਮਸਾਂ.