Meanings of Punjabi words starting from ਯ

ਸੰ. ਵਿ- ਮੰਗਣ ਯੋਗ੍ਯ. ਦੇਖੋ, ਯਾਚ ਧਾ.


ਸੰ. ਸੰਗ੍ਯਾ- ਯਜਨ ਕਰਾਉਣ ਵਾਲਾ. ਜੋ ਵਿਧਿ ਸਹਿਤ ਯਗ੍ਯ ਕਰਾਵੇ. ਪੁਰੋਹਿਤ. ਦੇਖੋ, ਯਜ ਧਾ.


ਸੰ. ਸੰਗ੍ਯਾ- ਯਜਨ ਕਰਾਉਣ ਦੀ ਕ੍ਰਿਯਾ. ਯਗ੍ਯ ਕਰਾਉਣਾ. ਦੇਖੋ, ਯਜ ਧਾ.


ਸੰ. ਸੰਗ੍ਯਾ- ਸਖ਼ਤ ਦਰਦ. ਵਡੀ ਪੀੜ। ੨. ਸਜ਼ਾ. ਤਾੜਨਾ. ਦੇਖੋ, ਯਤ ਧਾ.


ਸੰ. ਦੇਰਾਨੀ ਜੇਠਾਨੀਆਂ (ਭਾਈਆਂ ਦੀਆਂ ਇਸਤ੍ਰੀਆਂ) ਆਪੋ ਵਿੱਚੀ ਯਾਤਾ ਆਖੀਆਂ ਜਾਂਦੀਆਂ ਹਨ.