Meanings of Punjabi words starting from ਚ

ਸੰ. चुत् ਧਾ- ਗਿੱਲਾ ਹੋਣਾ, ਚੁਇਣਾ। ੨. ਸੰਗ੍ਯਾ- ਗੁਦਾ. ਮੂਲਦ੍ਵਾਰ. "ਸੋ ਚੁਤੀ ਸੋ ਵਾਤ ਮਿਲਾਵੈ." (ਭਾਗੁ) ਗੁਦਾ ਅਤੇ ਮੂੰਹ ਨੂੰ ਓਹੀ ਹੱਥ ਸਪਰਸ਼ ਕਰਦਾ ਹੈ। ੩. ਦੇਖੋ, ਚ੍ਯੁਤ.


ਸੰਗ੍ਯਾ- ਚੁਤ- ਤਲ. ਚੁਤ (ਗੁਦਾ) ਦੇ ਦੋਹਾਂ ਪਾਸਿਆਂ ਦੇ ਮਾਸਪਿੰਡ. ਨਿਤੰਬ. ਚਿੱਤੜ.