Meanings of Punjabi words starting from ਨ

ਸੰ. ਨਿਸੇਧ. ਸੰਗ੍ਯਾ- ਖੰਡਨ। ੨. ਵਰਜਨ। ੩. ਰੁਕਾਵਟ.


ਕ੍ਰਿ- ਵੱਖ ਕਰਨਾ Analysis.


ਵਿ- ਬਿਨਾ ਖੋਟ। ੨. ਨਿਰਦੋਸ.


ਸੰ. निषङ्क. ਸੰਗ੍ਯਾ- ਜਿਸ ਵਿੱਚ ਚੰਗੀ ਤਰਾਂ ਤੀਰ ਲਗਜਾਂਦੇ ਹਨ, ਭੱਥਾ. ਤੂਣੀਰ. ਤਰਕਸ਼. "ਤੂੰ ਨਿਖੰਗ ਅਰੁ ਬਾਨ." (ਸਨਾਮਾ)