ਸੰਗ੍ਯਾ- ਤੀਰ, ਜੋ ਨਿਸੁੰਗ (ਭੱਥੇ) ਵਿੱਚ ਰਹਿੰਦਾ ਹੈ. (ਸਨਾਮਾ)
ਸੰ. निषङ्किन्. ਵਿ- ਭੱਥਾ (ਨਿਸੁੰਗ) ਬੰਨ੍ਹਣ ਵਾਲਾ. ਤਰਕਸ਼ਬੰਦ.
(ਸੰ. ਖੰਜ्. ਧਾ- ਲੰਗੜਾਉਣਾ, ਨਿਕੰਮਾ ਹੋਣਾ) ਸੰਗ੍ਯਾ- ਵਿਸ਼ੇਸ ਕਰਕੇ ਨਿਕੰਮਾ ਕਰਨਾ. ਰੱਦ ਕਰਨਾ. ਦੇਖੋ, ਨਿਖੰਜਨੋ.
nan
ਦੇਖੋ, ਨਿਖੰਜਨ। ੨. ਵਿ- ਰੱਦ ਕਰਨ ਵਾਲਾ। ੩. ਅਸਮਰਥ ਕਰਦੇਣ ਵਾਲਾ. "ਭੈਭੰਜਨੁ ਅਤਿ ਪਾਪ ਨਿਖੰਜਨੁ." (ਰਾਮ ਅਃ ਮਃ ੩) "ਜਮਦੂਤ ਕਾਲਨਿਖੰਜਨੋ." (ਰਾਮ ਸਦੁ)
ਸਿੰਧੀ. ਵਿ- ਅੱਧਾ। ੨. ਮੱਧ. ਵਿਚਕਾਰ.
ਠੀਕ ਅੱਧੀ ਰਾਤ੍ਰਿ. "ਪਿੱਛੋਂ ਰਾਜਾ ਜਾਗਿਆ ਅੱਧੀ ਰਾਤਿ ਨਿਖੰਡ ਵਿਹਾਣੀ." (ਭਾਗੁ) ਦੇਖੋ, ਨਿਖੰਡ.
ਸੰਗ੍ਯਾ- ਚੰਗੀ ਤਰਾਂ ਖੰਡਨ ਦੀ ਕ੍ਰਿਯਾ. ਪੂਰੀ ਤਰਦੀਦ। ੨. ਖੰਡ ਖੰਡ (ਟੂਕ ਟੂਕ) ਕਰਨ ਦੀ ਕ੍ਰਿਯਾ.
ਫ਼ਾ. [نِگہ] ਸੰਗ੍ਯਾ- ਨਿਗਾਹ. ਦ੍ਰਿਸ੍ਟਿ. ਨਜ਼ਰ.
nan
nan
ਸੰਗ੍ਯਾ- ਨਿਗਾਹ ਵਿੱਚ ਰੱਖਣ ਵਾਲਾ. ਰਕ੍ਸ਼੍ਕ। ੨. ਪਹਿਰੂ. ਨਿਗਰਾਨੀ ਵਿੱਚ ਰੱਖਣ ਵਾਲਾ ਸਿਪਾਹੀ. "ਛੋਡਿ ਗਏ ਨਿਗਹਾਰ." (ਮਾਰੂ ਮਃ ੫) ਭਾਵ ਯਮਗਣਾਂ ਤੋਂ ਹੈ.