Meanings of Punjabi words starting from ਰ

ਦੇਖੋ, ਰੁਣਝੁਣ ੩.


ਦੇਖੋ, ਰਣਝੂੰਝਨੜਾ.


ਦੇਖੋ. ਰੁਤਿ। ੨. ਸੰ. ਸੰਗ੍ਯਾ- ਸ਼ਬਦ. ਧੁਨਿ. "ਝੁਕੈ ਮੇਧ ਜਨੁ ਲਾਗੈਂ ਅਵਨੀ। ਘੋਖਤ ਮਧੁਰ ਮਧੁਰ ਰੁਤ ਰਵਨੀ।" (ਗੁਪ੍ਰਸੂ) ੩. ਵਿ- ਤੋੜਿਆ ਹੋਇਆ। ੪. ਰੋਗੀ। ੫. ਗਰਜਦਾ ਹੋਇਆ. ਸਿੰਘਨਾਦ ਕਰਦਾ. "ਖੜਗੇਸ ਬਲੀ ਰੁਤ ਠਾਢੋ ਰਹ੍ਯੋ." (ਕ੍ਰਿਸਨਾਵ) ਗਜਦਾ ਹੋਇਆ ਖੜਗ ਸਿੰਘ ਖੜਾ ਰਿਹਾ.


ਦੇਖੋ, ਰਿਤੁ ਅਤੇ ਰੁਤਿ.


ਅ਼. [رُتبہ] ਸੰਗ੍ਯਾ- ਦਰਜਾ. ਪਦਵੀ. ਅਧਿਕਾਰ


ਦੇਖੋ, ਰੋਹਤਾਸ.


ਸੰ. ऋतु- ਰਿਤੁ. ਮੌਸਮ. ਰੁੱਤ. "ਸੂਰਜ ਏਕੋ, ਰੁਤਿ ਅਨੇਕ." (ਸੋਹਿਲਾ) ਦੇਖੋ, ਖਟਰਿਤੁ। ੨. ਦੇਖੋ, ਰਿਤੁ.


ਰਿਤੁ. ਈਸ਼. ਰਿਤੁਰਾਜ. ਵਸੰਤ.


ਦੇਖੋ, ਰਿਤੁ ਅਤੇ ਰੁਤਿ। ੨. ਰਿਤੁ ਦਾ ਬਹੁਵਚਨ. ਇਸ ਸਿਰਲੇਖ ਹੇਠ ਰਾਮਕਲੀ ਵਿੱਚ ਸ਼੍ਰੀ ਗੁਰੂ ਅਰਜਨਦੇਵ ਸਾਹਿਬ ਦੀ ਰਚਨਾ, ਜਿਸ ਵਿੱਚ ਛੀ ਰੁਤਾਂ ਦਾ ਵਰਣਨ ਹੈ. ਦੇਖੋ, ਖਟਰਿਤੁ.