Meanings of Punjabi words starting from ਕ

ਸੰਗ੍ਯਾ- ਕਲਾਪ. ਮੋਰ ਦੀ ਪੂਛ. ਫੰਘਾਂ (ਖੰਭਾਂ) ਦਾ ਸਮੁਦਾਯ.


ਵਿ- ਕਲਾਪ ਰੱਖਣ ਵਾਲਾ। ੨. ਸੰਗ੍ਯਾ- ਮੋਰ.


ਜਿਲਾ ਕਾਂਗੜੇ ਦੀ ਤਸੀਲ ਹਮੀਰਪੁਰ ਦਾ ਇੱਕ ਪਿੰਡ. ਇਸ ਥਾਂ ਕੁਝ ਸਮਾਂ ਕਲਗੀਧਰ ਵਿਰਾਜੇ ਹਨ.


ਦੇਖੋ, ਇਕਲੌਤਾ.