Meanings of Punjabi words starting from ਮ

ਦੇਖੋ, ਚੌਤਰਾਸਾਹਿਬ ੨। ੨. ਦੇਖੋ, ਬਾਬੇ ਦੀ ਬੇਰ ੪.


ਇੱਕ ਪਿੰਡ, ਜੋ ਜਿਲਾ ਅਮ੍ਰਿਤਸਰ ਤਸੀਲ ਅਜਨਾਲਾ ਵਿੱਚ ਹੈ. ਇੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦ੍ਵਾਰਾ ਹੈ.


ਅ਼. [مٶشر] ਮੁਅਸਿਰ ਅਥਵਾ ਮੁਵੱਸਿਰ. ਵਿ- ਅਸਰ ਕਰਨ ਵਾਲਾ। ੨. ਅ਼. [مئیسر] ਮੁਯੱਸਰ. ਹਾਸਿਲ. ਪ੍ਰਾਪਤ. ਦੇਖੋ, ਮਯੱਸਰ. "ਨਹੀ ਮਵੱਸਰ ਅਪਰ ਮਹੀਪ." (ਗੁਪ੍ਰਸੂ)