ਸੰ. ਸਮਯਕ ਅੰਤ. ਜਿਸ ਦਾ ਪਾਸਾ (ਕਿਨਾਰਾ) ਅੱਛਾ ਹੋਵੇ. ਪੜੋਸ। ੨. ਹੱਦ. ਸੀਮਾ। ੩. ਕ੍ਰਿ. ਵਿ- ਚੁਫੇਰੇ. ਚਾਰੋਂ ਓਰ। ੪. ਨੇੜੇ. ਪਾਸ। ੫. ਦੇਖੋ, ਸਾਮੰਤ.
ਫ਼ਾ. [سمند] ਸੰਗ੍ਯਾ- ਮਲਾਈ ਰੰਗਾ ਘੋੜਾ.
ਦੇਖੋ, ਸਮਾਯ ੨।
nan
nan
nan
ਦੇਖੋ, ਸਮਰਥ. "ਤੂੰ ਸਮ੍ਰਥ ਪੁਰਖੁ ਮਿਹਰਵਾਨੁ." (ਧਨਾ ਮਃ ੫) "ਹੇ ਸਮਰਥ ਅਗਮ ਪੂਰਨ." (ਮਲਾ ਮਃ ੫. ਪੜਤਾਲ)
nan
ਸੰ. ਸਮ੍ਯਕ- ਰਾਜਤੇ. ਮਹਾਰਾਜਾਧਿਰਾਜ. ਸ਼ਾਹਨਸ਼ਾਹ. ਜਿਸ ਦੀ ਆਗ੍ਯਾ ਨਾਲ ਰਾਜੇ ਕੰਮ ਕਰਨ, ਚਕ੍ਰਵਰਤੀ ਰਾਜਾ.
ਸੰ. समृद्घ ਵਿ- (सम्- ऋद्घ) ਰਿੱਧ ਵਾਲਾ. ਵਡੀ ਵਿਭੂਤੀ ਵਾਲਾ. "ਸਮ੍ਰਿੱਧ ਬੈਨ ਰਾਖੀਐ." (ਬ੍ਰਹਮਾਵ)
ਸੰ. समृद्घि ਸੰਗ੍ਯਾ- ਵਡੀ ਵਿਭੂਤੀ. ਸੰਪਦਾ. "ਸਮ੍ਰਿੱਧਿਵਾਨ ਹਨਐ ਜੋਈ." (ਨਾਪ੍ਰ)
ਦੇਖੋ, ਸਮ੍ਰਿੱਧ.