ਦੇਖੋ, ਨਿਗਰਣ.
nan
ਦੇਖੋ, ਨਿਗਡ.
ਦੇਖੋ, ਨਿਗਹ.
ਦੇਖੋ, ਨਿਗਹਬਾਨ.
ਫ਼ਾ. [نِگار] ਸੰਗ੍ਯਾ- ਚਿੰਨ੍ਹ. ਨਕ਼ਸ਼। ੨. ਸ਼ੋਭਾ. ਸ੍ਰਿੰਗਾਰ। ੩. ਵਿ- ਪ੍ਯਾਰਾ। ੪. ਜਦ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ ਤਦ ਕਰਤਾ, ਵਾਲਾ ਆਦਿ ਅਰਥ ਦਿੰਦਾ ਹੈ, ਜਿਵੇਂ- ਨਾਮਹਨਿਗਾਰ (ਖ਼ਤ਼ ਲਿਖਣ ਵਾਲਾ).