ਸੰਗ੍ਯਾ- ਸੌ. ਸੈਂਕੜਾ. "ਸਯ ਸਹਸ ਸਮਪਹਿ." (ਸਵੈਯੇ ਮਃ ੩. ਕੇ) ਲੱਖਾਂ ਪਦਾਰਥ ਅਰਪਦੇ ਹਨ। ੨. ਅ਼. [شے] ਸ਼ਯ. ਵਸਤੁ. ਚੀਜ਼। ੩. ਸੰ. शय ਵਿਸ਼੍ਰਾਮ. ਇਸਥਿਤੀ। ੪. ਸੌਣਾ। ੫. ਮਨ.
ਦੇਖੋ, ਸੈਯਦ.
ਦੇਖੋ, ਸਿਆਸਤ.
ਦੇਖੋ, ਸਿਆਹ.
nan
ਦੇਖੋ, ਸਈਆਦ.
ਦੇਖੋ, ਸੈਆਨ.
ਦੇਖੋ, ਸ੍ਯਾਮ.
ਸੰਗ੍ਯਾ- ਸ੍ਰਿਗਾਲ. ਗਿੱਦੜ। ੨. ਅ਼. [سیار] ਸੱਯਾਰ. ਸੈਰ ਕਰਨ ਵਾਲਾ। ੩. ਉਹ ਤਾਰਾ ਜੋ ਗਰਦਿਸ਼ ਕਰੇ.
ਸੰਗ੍ਯਾ- ਦੇਖੋ, ਸੀਆਲ। ੨. ਦੇਖੋ, ਸਯਾਰ। ੩. ਝੰਗ ਦੇ ਜਿਲੇ ਇੱਕ ਮੁਸਲਮਾਨਾਂ ਦੀ ਪ੍ਰਸਿੱਧ ਜਾਤੀ, ਜੋ ਪਨਵਾਰ ਰਾਜਪੂਤਾਂ ਵਿੱਚੋਂ ਨਿਕਲੀ ਹੈ. ਹੀਰ ਦਾ ਪ੍ਰੇਮੀ ਰਾਂਝਾ ਇਸੇ ਜਾਤਿ ਦਾ ਸੀ. "ਜੂਨ ਸਯਾਲ ਜਾਟ ਕੀ ਧਰੋ." (ਚਰਿਤ੍ਰ ੯੮)