ਦੇਖੋ, ਭੰਜ ਅਤੇ ਭੰਜਨੁ. ਦੂਜੇ ਸ਼ਬਦ ਦੇ ਅੰਤ ਇਹ ਭੰਜੁਕ ਦਾ ਅਰਥ ਦਿੰਦਾ ਹੈ. "ਦੀਨ ਦਿਆਲ ਦੁਖਭੰਞੁ." (ਬਸੰ ਮਃ ੪) ੨. ਸੰਗ੍ਯਾ- ਭਜਨ. ਨਾਮ ਕੀਰਤਨ. ਦੇਖੋ, ਭੰਜ ਧਾ. "ਗੁਰਿ ਮੰਤ੍ਰ ਦੀਓ ਹਰਿਭੰਞੁ." (ਬਸੰ ਮਃ ੪) ਹਰਿਭਜਨ ਗੁਰੂ ਨੇ ਮੰਤ੍ਰ ਦਿੱਤਾ.
ਸੰ. भण्ड. ਧਾ- ਮਖੌਲ ਕਰਨਾ, ਨਿੰਦਾ ਕਰਨਾ। ੨. ਸੰਗ੍ਯਾ- ਭਾਂਡ. ਨਿਰਲੱਜ ਗੱਲਾਂ ਕਰਨ ਵਾਲਾ। ੩. ਸੰ. ਭਾਂਡ. ਪਾਤ੍ਰ. ਬਰਤਨ। ੪. ਭਾਵ- ਇਸਤ੍ਰੀ, ਜੋ ਸੰਤਾਨ ਉਤਪੰਨ ਕਰਨ ਲਈ ਸ਼ੁਭ ਪਾਤ੍ਰ ਹੈ. "ਭੰਡਹੁ ਹੀ ਭੰਡ ਊਪਜੈ ਭੰਡੈ ਬਾਝੁ ਨ ਕੋਇ." (ਵਾਰ ਆਸਾ)

ਭੰਡ (ਭਾਂਡ) ਤੋਂ. ਇਸਤ੍ਰੀ ਸੇ. "ਭੰਡਹੁ ਚਲੈ ਰਾਹੁ."(ਵਾਰ ਆਸਾ)
nan
ਕ੍ਰਿ- ਨਿੰਦਣਾ. ਬਦਨਾਮ ਕਰਨਾ. ਦੇਖੋ, ਭੰਡ ਧਾ. "ਅਭੰਡ ਭੰਡੈ." (ਰਾਮਾਵ) ਅਨਿੰਦ੍ਯ ਨਿੰਦੇ.
nan
ਸੰਗ੍ਯਾ- ਭੰਡਪੁਣਾ. ਨਿੰਦਣ ਦੀ ਕ੍ਰਿਯਾ. ਦੇਖੋ, ਭੰਡ ਧਾ.
ਦੇਖੋ, ਭਾਂਡਾਰ. "ਭੰਡਾਰ ਭਰੋ ਭਗਤੀ ਹਰਿ ਤੇਰੇ." (ਸੂਹੀ ਅਃ ਮਃ ੪)
nan