Meanings of Punjabi words starting from ਰ

ਰੋਮ ਕੰਪਨ ਹੋਣਾ. ਮੰਦ ਮੰਦ ਹਵਾ ਦਾ ਚਲਣਾ, ਜਿਸ ਤੋਂ ਰੋਮ ਹਿੱਲਣ। ੨. ਦੇਖੋ, ਰਮਕ.


ਸੰਗ੍ਯਾ- ਹਵਾ ਦਾ ਹਲਕਾ ਝੋਲਾ.


ਰੋਮਹਰ੍ਸਣ. "ਚਤੁਰਾਨਨ ਸੇ ਰੁਮਨਾ ਰਿਖਿ ਸੇ." (ਅਕਾਲ) ਦੇਖੋ, ਲੋਮਹਰਖਣ.


ਡਿੰਗ. ਲੂਣ ਦੀ ਖਾਨ.


ਫ਼ਾ. [رومال] ਰੂਮਾਲ. ਸੰਗ੍ਯਾ- ਰੂ (ਮੂੰਹ) ਸਾਫ ਕਰਨ ਦਾ ਵਸਤ੍ਰ.