Meanings of Punjabi words starting from ਬ

ਫ਼ਾ. [بہار] ਸੰਗ੍ਯਾ- ਵਸੰਤਰਿਤੁ. ਹਰਿਆਵਲੀ ਅਤੇ ਫੁੱਲ ਖਿੜਨ ਦੀ ਮੌਸਮ. ਚੇਤ ਵੈਸਾਖ ਦਾ ਮਹੀਨਾ। ੨. ਫਸਲ. ਮੌਸਮ। ੩. ਆਨੰਦ. ਖ਼ੁਸ਼ੀ। ੪. ਵਸੰਤ ਰੁੱਤ ਦਾ ਗੀਤ.


ਫ਼ਾ. [بحال] ਵਿ- ਜਿਉਂ ਕਾ ਤਿਉਂ. ਪਹਿਲੇ ਦੀ ਤਰਾਂ ਕਾਇਮ.


ਕ੍ਰਿ- ਬੈਠਾਉਣਾ. ਸ੍‌ਥਿਤ ਕਰਨਾ. "ਧਰਮਕਲਾ ਹਰਿ ਬੰਧਿ ਬਹਾਲੀ." (ਆਸਾ ਮਃ ੫)