Meanings of Punjabi words starting from ਲ

ਕ੍ਰਿ- ਉਲੰਘਨ. ਕਰਾਉਣਾ. ਦੇਖੋ, ਲੰਘ ਧਾ. "ਗੁਰਮੁਖਿ ਪਾਰਿ ਲੰਘਾਏ." (ਵਡ ਘੋੜੀਆਂ ਮਃ ੪)


ਦੇਖੋ, ਲੰਗ ੨. "ਬਿਵਾਦ ਕਰੈ ਮਘਵਾ ਮਤਿ ਲੰਙਾ." (ਕ੍ਰਿਸਨਾਵ) ਅਕਲ ਦਾ ਲੰਙਾ (ਕਮਅਕਲ) ਇੰਦ੍ਰ ਝਗੜਾ ਕਰਦਾ ਹੈ.