Meanings of Punjabi words starting from ਬ

ਦੇਖੋ, ਪੇਸ਼ਵਾ.


ਸੰਗ੍ਯਾ- ਬਾਜ਼ੂ (ਭੁਜਾ) ਪੁਰ ਬੰਨ੍ਹਿਆ ਹੋਇਆ ਗਹਿਣਾ. ਭੁਜਬੰਦ. ਅੰਗਦ. ਬਹੁੱਟਾ. "ਸੁਭੈ ਬਾਜੁਞੰਦੰ." (ਗ੍ਯਾਨ) ਦੇਖੋ, ਬਾਜੂਬੰਦ.


ਫ਼ਾ. [بازوُ] ਸੰਗ੍ਯਾ- ਬਾਹੁ. ਭੁਜਾ. ਬਾਂਹ.


ਫ਼ਾ. [بازوُبند] ਸੰਗ੍ਯਾ- ਭੁਜਬੰਧਨ. ਭੁਜਬੰਦ. ਅੰਗਦ. ਬਾਹਾਂ ਦਾ ਗਹਿਣਾਂ.