ਸੰ. ਸਰ੍ਪਣ. ਸੰਗ੍ਯਾ- ਰੁੜ੍ਹਨਾ। ੩. ਖਿਸਕਨਾ। ੩. ਹੌਲੀ ਹੌਲੀ ਚਲਨਾ.
ਦੇਖੋ, ਸਿਰਕਪ
nan
ਫ਼ਾ. [سرکردہ] ਪ੍ਰਧਾਨ ਕਾਰਿੰਦਾ. ਕਾਰਕੁਨਾਂ ਦਾ ਮੁਖੀਆ. ਮੁੱਖ ਕਰਮਚਾਰੀ.
ਸੰ. ਸ਼ਰ੍ਕਰਾ. ਸੰਗ੍ਯਾ- ਸ਼ੱਕਰ। ੨. ਖੰਡ। ੩. ਕੰਕਰ. ਰੋੜੇ.
ਦੇਖੋ, ਸਰਕੁੜਾ.