Meanings of Punjabi words starting from ਲ

ਸੰ. ਞੰਟ. ਵਿ- ਪੂਛ (ਦੁਮ) ਰਹਿਤ। ੨. ਭਾਵ- ਨਿਰਲੱਜ. ਬੇਹ਼ਯਾ। ੩. ਲੁੱਚਾ.

ਸੰ. लम्पट. ਵਿ- ਵਿਸਯ ਵਿੱਚ ਡੁੱਬਿਆ ਹੋਇਆ। ੨. ਪਰਇਸਤ੍ਰੀ ਪੁਰ ਆਸਕ੍ਤ (ਆਸ਼ਕ). "ਲੰਪਟ ਚੋਰ ਦੂਤ ਮਤਵਾਰੇ." (ਰਾਮ ਕਬੀਰ)

ਸੰਗ੍ਯਾ- ਲਾਂਪਟ੍ਯ. ਲੰਪਟਪੁਣਾ. "ਛੋਡਹੁ ਲੰਪਟਾਈ." (ਮਾਰੂ ਸੋਲਹੇ ਮਃ ੧)

ਸੰ. लम्ब्. ਧਾ- ਸ਼ਬਦ ਕਰਨਾ, ਲਟਕਣਾ, ਸਿਰ ਹੇਠ ਅਤੇ ਪੈਰ ਉੱਪਰ ਕਰਕੇ ਲਟਕਣਾ, ਢੇਰ ਕਰਨਾ। ੨. ਸੰਗ੍ਯਾ- ਅਗਨਿ ਦੀ ਲਾਟ, ਜੋ ਹਵਾ ਵਿੱਚ ਸ਼ਬਦ ਕਰਦੀ ਹੈ। ੩. ਇੱਕ ਖਤ੍ਰੀ ਜਾਤਿ. "ਮਾਈਆ ਲੰਬ ਹੈ. ਸਾਧਸੰਗਤਿ ਗਾਵੈ ਗੁਰਬਾਣੀ." (ਭਾਗੁ)

ਸੰ. लम्ब्. ਧਾ- ਸ਼ਬਦ ਕਰਨਾ, ਲਟਕਣਾ, ਸਿਰ ਹੇਠ ਅਤੇ ਪੈਰ ਉੱਪਰ ਕਰਕੇ ਲਟਕਣਾ, ਢੇਰ ਕਰਨਾ। ੨. ਸੰਗ੍ਯਾ- ਅਗਨਿ ਦੀ ਲਾਟ, ਜੋ ਹਵਾ ਵਿੱਚ ਸ਼ਬਦ ਕਰਦੀ ਹੈ। ੩. ਇੱਕ ਖਤ੍ਰੀ ਜਾਤਿ. "ਮਾਈਆ ਲੰਬ ਹੈ. ਸਾਧਸੰਗਤਿ ਗਾਵੈ ਗੁਰਬਾਣੀ." (ਭਾਗੁ)

ਵਿ- ਲਟਕਦੇ ਹੋਏ ਲੰਮੇ ਕੰਨਾਂ ਵਾਲਾ। ੨. ਸੰਗ੍ਯਾ- ਬਕਰਾ। ੩. ਹਾਥੀ। ੪. ਗਧਾ। ੫. ਖ਼ਰਗੋਸ਼. ਸਹਾ.