Meanings of Punjabi words starting from ਚ

ਕ੍ਰਿ- ਕਿਸੇ ਵਸ੍ਤੁ ਨੂੰ ਮਾਲਿਕ ਦੇ ਗ੍ਯਾਨ ਬਿਨਾ ਆਪਣੇ ਵਰਤਣ ਲਈ ਲੈ ਜਾਣਾ. ਹਰਣ. ਦੇਖੋ, ਚੁਰ ੩.


ਦੇਖੋ, ਚਉਰਾਸੀ.


ਸੰਗ੍ਯਾ- ਚੁਲੀ. "ਪੁਨ ਜਲਪਾਨ ਚੁਰੀ ਕਰਲੇਹਿ." (ਗੁਪ੍ਰਸੂ) ੨. ਚੂੜੀ. ਬੰਗ.