Meanings of Punjabi words starting from ਲ

ਲੰਮੀ ਗਰਦਨ ਵਾਲਾ, ਊਂਟ. ਊਠ.


ਲੰਬਾਉ Longitude.


ਸੰ. ਸੰਗ੍ਯਾ- ਲਟਕਣਾ। ੨. ਲੰਮਾ ਹਾਰ। ੩. ਆਸਰਾ. ਸਹਾਰਾ.


ਅੰ. Number ਗਿਣਤੀ. ਸ਼ੁਮਾਰ. ਸੰਖ੍ਯਾ.


ਨੰਬਰਦਾਰ. ਚੌਧਰੀ. ਪੰਚ.


ਵਿ- ਲੰਮਾ। ੨. ਲਟਕਦਾ ਹੋਇਆ. ਦੇਖੋ, ਲੰਬ ਧਾ। ੩. ਸੰਗ੍ਯਾ- ਕੌੜੀ ਅੱਲ ਜਾਂ ਖੱਖੜੀ। ੪. ਰਿਸ਼ਵਤ। ੫. ਦੁਰਗਾ।