Meanings of Punjabi words starting from ਚ

ਸੰਗ੍ਯਾ- ਚੁੱਲੂ. ਦੇਖੋ, ਚੁਲੁਕ.


ਚੁਲੀਮਾਤ੍ਰ.


ਚੁਲੀ ਭਰਕੇ. "ਆਪਿ ਨ ਦੇਹਿ ਚੁਰੂ ਭਰਿ ਪਾਨੀ." (ਗਉ ਕਬੀਰ)


ਪੂ. ਵਿ- ਚੁਰਾਉਣ ਵਾਲਾ। ੨. ਸੰਗ੍ਯਾ- ਚੂੜੀ. ਬੰਗ.


ਦੇਖੋ, ਚੁੜੈਲ.


ਚਤੁਸ੍ਪੰਚਾਸ਼ਤ. ਪੰਜਾਹ ਉੱਪਰ ਚਾਰ- ੫੪.