Meanings of Punjabi words starting from ਵ

ਦੇਖੋ, ਬਿਟਰਨਾ.


ਸੇ. ਤੋਂ. ਦੇਖੋ, ਵਿਟਹੁ. "ਗੁਰ ਵਿਟੜਿਅਹੁ ਹਉ ਘੋਲੀ." (ਆਸਾ ਛੰਤ ਮਃ ੪)


ਸਿੰਧੀ. ਕ੍ਰਿ- ਜੂਠਾ ਕਰਨਾ. ਦੇਖੋ, ਬਿਟਾਰਣਾ.


ਦੇਖੋ, ਬਿਟੰਗ.


ਦੇਖੋ, ਬੀਠਲ.