ਸੰਗ੍ਯਾ- ਕੁਰਲੀ. ਮੂੰਹ ਸਾਫ਼ ਕਰਨ ਲਈ ਵਰਤਿਆ ਜਲ। ੨. ਇੱਕ ਹੱਥ ਵਿੱਚ ਜਿਤਨਾ ਪ੍ਰਮਾਣ ਜਲ ਆ ਸਕੇ। ੩. ਕਿਸੇ ਸੰਕਲਪ ਨੂੰ ਪ੍ਰਤਿਗ੍ਯਾ ਦੀ ਸ਼ਕਲ ਵਿੱਚ ਪ੍ਰਗਟ ਕਰਨ ਲਈ ਹੱਥ ਵਿੱਚ ਜਲ ਦਾ ਲੈਣਾ ਅਤੇ ਤ੍ਯਾਗਣਾ. "ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ***ਰਾਜੇ ਚੁਲੀ ਨਿਆਵ ਕੀ." (ਵਾਰ ਸਾਰ ਮਃ ੧) ਦੇਖੋ, ਚੁਲੁਕ.
ਸੰ. ਸੰਗ੍ਯਾ- ਗਾੜ੍ਹਾ ਚਿੱਕੜ। ੨. ਛੋਟੀ ਹਾਂਡੀ। ੩. ਚੁਲੀ. ਅੰਜੁਲਿ.
ਸੰ. चुलुम्प ਧਾ- ਕਤਰਨਾ. ਨਸ੍ਟ ਹੋਣਾ, ਝੂਲਣਾ.
nan
ਸੰ. चलम्ब ਚਲੰਭ. ਵਿ- ਚੰਦ੍ਰਮਾ ਸਮਾਨ ਸੀਤਲ. "ਮਨੁ ਤਨੁ ਹੋਇ ਚੁਲੰਭੁ." (ਸੂਹੀ ਅਃ ਮਃ ੧) ੨. ਤਰ. ਆਰ੍ਦ੍ਰ. ਦੇਖੋ, ਚੁਲ ਅਤੇ ਅੰਭ.
nan
nan
ਸੰ. चुल्लि ਚੁੱਲਿ. ਸੰਗ੍ਯਾ- ਅੱਗ ਰੱਖਣ ਦੀ ਥਾਂ. ਭੋਜਨ ਪਕਾਉਣ ਲਈ ਜਿੱਥੇ ਅੱਗ ਮਚਾਈ ਜਾਵੇ.
nan