Meanings of Punjabi words starting from ਨ

ਦੇਖੋ, ਨੀਡ.


ਵਿ- ਬਿਨਾ ਪਨਾਹ. ਓਟ ਰਹਿਤ। ੨. ਬਲ ਰਹਿਤ. ਕਮਜ਼ੋਰ.


ਦੇਖੋ, ਨਣਦ.


ਸੰ. ਨਿਤ੍ਯ. ਵਿ- ਜੋ ਸਦਾ ਰਹੇ. ਜਿਸ ਦਾ ਕਦੇ ਨਾਸ਼ ਨਾ ਹੋਵੇ. ਅਵਿਨਾਸ਼ੀ। ੨. ਕ੍ਰਿ. ਵਿ- ਸਦਾ. ਹਮੇਸ਼. ਪ੍ਰਤਿਦਿਨ. "ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ." (ਪ੍ਰਭਾ ਮਃ ੫)


ਦੇਖੋ, ਨਿਤ.