nan
ਡੇਹਮੂ. ਭਰਿੰਡ. ਭਿਰੜ. "ਸੂਲ ਸੰਗ ਭ੍ਰਿੜ ਬੇਧਨ ਕਰੀ." (ਗੁਪ੍ਰਸੂ)
ਸੰ. भृङ्ग. ਸੰਗ੍ਯਾ ਫੁੱਲਾਂ ਤੇ ਭ੍ਰਮਣ ਵਾਲਾ ਭ੍ਰਮਰ. ਭੌਰਾ. ਮਧੁਕਰ. "ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੌਖ ਬਿਨਾਸ." (ਆਸਾ ਰਵਿਦਾਸ) ੨. ਪਰ- ਇਸਤ੍ਰੀਗਾਮੀ. ਜਾਰ.
ਸੰ. ਭ੍ਰਿੰਗ- ਅਰਿ. ਕੇਵੜਾ. ਕੇਤਕੀ, ਜੋ ਆਪਣੇ ਕੰਡਿਆਂ ਨਾਲ ਭੌਰੇ ਨੂੰ ਘਾਇਲ ਕਰ ਦਿੰਦਾ ਹੈ.
ਸੰ. भृङ्गी. ਸੰਗ੍ਯਾ- ਭ੍ਰਮਰੀ. ਭੌਰੀ। ੨. ਕਾਲਿਕਾਪੁਰਾਣ ਅਨੁਸਾਰ ਸ਼ਿਵ ਦਾ ਇੱਕ ਪ੍ਰਧਾਨ ਗਣ ਅਤੇ ਪੁਤ੍ਰ. ਦੇਖੋ, ਮਹਾਕਾਲ ੪। ੩. ਇੱਕ ਪ੍ਰਕਾਰ ਦੀ ਤਿਤਲੀ. ਬਿਲਨੀ. ਇਸ ਦਾ ਜਿਕਰ ਅਨੇਕ ਗ੍ਰੰਥਾਂ ਵਿੱਚ ਦੇਖੀਦਾ ਹੈ ਕਿ ਅਨੇਕ ਜਾਤਿ ਦੇ ਕੀੜੇ ਪਤੰਗਿਆ ਨੂੰ ਇਹ ਆਪਣਾ ਸ੍ਵਰੂਪ ਬਣਾ ਲੈਂਦੀ ਹੈ. ਦੇਖੋ, ਗੁਰੁ ੨.
ਸੰ. भृ. ਧਾ- ਭੁੰਨਣਾ, ਟੇਢਾ ਹੋਣਾ, ਕਲੰਕ ਲਾਉਣਾ। ੨. ਸੰ. भ्री. ਧਾ- ਨੁਕਸਾਨ ਪੁਚਾਉਣਾ, ਹਾਹੁਕੇ ਲੈਣੇ, ਡਰਨਾ.
nan
ਸੰ. ਭ੍ਰੂ. ਸੰਗ੍ਯਾ- ਭ੍ਰਿਕੁਟੀ. ਭੌਂਹ. ਫ਼ਾ- ਅਬਰੂ. ਅੰ. brow "ਕਾਲਕੀ ਭ੍ਰੂਅ ਬਕ੍ਰ." (ਬ੍ਰਹਮਾਵ)
ਸੰ. भ्रृण. ਧਾ- ਆਸ਼ਾ ਕਰਨਾ, ਭਰੋਸਾ ਕਰਨਾ। ੨. ਸੰਗ੍ਯਾ- ਗਰਭ. ਹਮਲ। ੩. ਬੱਚਾ, ਜੋ ਗਰਭ ਵਿੱਚ ਹੈ.
nan
ਕ੍ਰੋਧ ਨਾਲ ਭੌਂਹ ਚੜ੍ਹਾਉਣ ਦਾ ਭਾਵ. ਭੌਂਹ ਦਾ ਟੇਢਾ ਹੋਣਾ.
ਸੰ. भ्रंश. ਧਾ- ਭ੍ਰਸ੍ਟ ਹੋਣਾ, ਪਤਿਤ ਹੋਣਾ, ਡਿਗਣਾ। ੨. ਸੰਗ੍ਯਾ- ਵਿਨਾਸ਼. ਤਬਾਹੀ। ੩. ਡਿਗਣ ਦਾ ਭਾਵ. ਪਾਤ। ੪. ਹਾਨੀ. ਨੁਕਸਾਨ.