ਕ੍ਰਿ- ਚੰਗੀ ਤਰਾਂ ਤਰਨਾ. ਪਾਰ ਹੋਣਾ। ੨. ਬਹੁਤੇ ਆਦਮੀਆਂ ਵਿੱਚੋਂ ਕਿਸੇ ਕੰਮ ਦੇ ਕਰਨ ਲਈ ਅੱਗੇ ਹੋਣਾ. "ਨਿਤਰੇ ਬੀਰ ਮਰਨ ਡਰ ਜਾਹਿ ਨ." (ਗੁਪ੍ਰਸੂ) ੩. ਪਰੀਖ੍ਯਾ ਵਿੱਚੋਂ ਪਾਰ ਹੋਣਾ.
nan
ਸੰ. नितराम्. ਵ੍ਯ- ਸਦਾ. ਹਮੇਸ਼ਹ.
ਦੇਖੋ, ਕਲਸ ਦਾ ਰੂਪ ੩.
ਵਿ- ਤਾਣ (ਬਲ) ਰਹਿਤ। ੨. ਜਿਸ ਦੀ ਕੋਈ ਤ੍ਰਾਣ (ਰਖ੍ਯਾ) ਨਹੀਂ ਕਰਦਾ.
ਦੇਖੋ, ਨਿਤ੍ਯਾਨੰਦ। ੨. ਵਟਾਲੇ ਦਾ ਇੱਕ ਪੰਡਿਤ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਕੇ ਪ੍ਰਚਾਰਕ ਬਣਿਆ.
ਦੇਖੋ, ਨਿਤਪ੍ਰਤਿ. "ਵਰਤ ਨੇਮ ਨਿਤਾਪ੍ਰਤਿ ਪੂਜਾ." (ਬਿਲਾ ਮਃ ੩. ਵਾਰ ੭)