Meanings of Punjabi words starting from ਬ

ਸੰਗ੍ਯਾ- ਵਾਤ (ਹਵਾ) ਨਾਲ ਚਲਣ ਵਾਲਾ ਪੋਤ (ਜਹਾਜ). ੨. ਹਵਾਈ ਜਹਾਜ. Aeroplane


ਸੰਗ੍ਯਾ- ਵਾਰ੍‍ਤਾ. ਗੱਲ. "ਪੂਛਹਿ ਬਾਤੜੀ- ਆਹ." (ਮਃ ੧. ਵਾਰ ਸੂਹੀ)


ਅ਼. [باطِل] ਗ਼ਲਤ਼. ਅਸਤ੍ਯ.


ਬਾਤੋਂ ਸੈ. ਵਾਰ੍‍ਤਾ ਨਾਲ. ਬਾਤੀਂ. "ਬਾਤੀ ਮੇਲੁ ਨ ਹੋਈ." (ਤਿਲੰ ਮਃ ੧) ੨. ਸੰ. ਵਿਰ੍‍ਤਕਾ. ਸੰਗ੍ਯਾ- ਵੱਟੀ. ਬੱਤੀ. "ਬਾਤੀ ਸੂਕੀ ਤੇਲ ਨਿਖੂਟਾ." (ਆਸਾ ਕਬੀਰ) ਬਾਤੀ ਉਮਰ, ਤੇਲ ਬਲ.