ਸਰਿਤਾਈਸ਼ (ਸਮੁੰਦਰ) ਵਿੱਚੋਂ ਪੈਦਾ ਹੋਈ ਵਿਸ. ਜਹਿਰ. (ਸਨਾਮਾ) ੨. ਲੱਛਮੀ. (ਸਨਾਮਾ)
nan
ਸਰਿਤਾ (ਨਦੀਆਂ) ਦੀ ਰਾਣੀ, ਗੰਗਾ. (ਸਨਾਮਾ)
nan
ਇੱਕ ਪਿੰਡ, ਜੋ ਜਿਲਾ ਹੁਸ਼ਿਆਰਪੁਰ ਤਸੀਲ ਊਨਾ ਵਿੱਚ ਹੈ. ਇਥੇ ਸ਼੍ਰੀ ਦਸ਼ਮੇਸ਼ ਜੀ ਦਾ ਗੁਰੁਦ੍ਵਾਰਾ ਹੈ.
ਫ਼ਾ. [سرد] ਵਿ- ਠੰਢਾ. ਸੀਤਲ। ੨. ਸੰ. ਸ਼ਰਦ੍. ਸੰਗ੍ਯਾ- ਅੱਸੂ ਕੱਤਕ ਦੀ ਰੁਤ. "ਰੁਤਿ ਸਰਦ ਅਡੰਬਰੋ ਅਸੂ ਕਤਿਕੇ ਹਰਿ ਪਿਆਸ ਜੀਉ." (ਰਾਮ ਰੁਤੀ ਮਃ ੫) ੩ਸਾਲ. ਵਰ੍ਹਾ। ੪. ਤੀਰਕਸ਼. ਸ਼ਰਧਿ. ਭੱਥਾ.
nan
nan
ਫ਼ਾ. [سردخانہ] ਸੰਗ੍ਯਾ- ਠੰਢਾ ਘਰ. ਜ਼ਮੀਦੋਜ਼ ਅਥਵਾ ਤਰ ਟੱਟੀ ਆਦਿਕ ਨਾਲ ਠੰਢਾ ਬਣਾਇਆ ਹੋਇਆ ਘਰ. "ਰਹਿਤ ਸਰਦਖਾਨੇ ਮੇ ਜੋਈ." (ਗੁਪ੍ਰਸੂ)
nan
ਦੇਖੋ, ਸਿਰਪੀੜ.