Meanings of Punjabi words starting from ਝ

ਸੰਗ੍ਯਾ- ਨਦੀ ਦੇ ਕਿਨਾਰੇ ਦਾ ਸੰਘਣਾ ਜੰਗਲ. "ਕਿਲਾ ਕੋਟ ਥਾ ਸਿੰਘਨ ਝੱਲ." (ਪੰਪ੍ਰ) ੨. ਸਿਰੜ ਪਾਗਲਪਨ। ੩. ਕ੍ਰੋਧ ਦੀ ਲਹਿਰ। ੪. ਪੱਖੇ ਦੀ ਹਵਾ ਦਾ ਝੋਕਾ। ੫. ਸੰ. ਭੰਡ. ਮਖ਼ੌਲੀਆ। ੬. ਅਗਨਿ ਦੀ ਲਪਟ.

ਸੰਗ੍ਯਾ- ਚਮਕਦਮਕ. "ਝਲਹਲੰਤ ਤਰਵਾਰ." (ਰਾਮਾਵ)

ਸੰਗ੍ਯਾ- ਚਮਕ. ਦੀਪ੍ਤਿ. ਪ੍ਰਭਾ.

ਕ੍ਰਿ- ਚਮਕਣਾ. ਪ੍ਰਕਾਸ਼ਣਾ.

ਸੰ. ਝੱਲਿਕਾ. ਸੰਗ੍ਯਾ- ਚਮਕ. ਪ੍ਰਕਾਸ਼. ਦੀਪ੍ਤਿ.