Meanings of Punjabi words starting from ਮ

ਅ਼. [مشوُرت] ਮਸ਼ਵਰਤ, ਦੇਖੋ, ਮਸਵਰਤ. "ਮਤਾ ਮਸੂਰਤਿ ਅਵਰੁ ਸਿਆਨਪ." (ਗੂਜ ਮਃ ੫)


ਦੇਖੋ, ਮਨਸੂਰਪੁਰ.


ਦੇਖੋ, ਸੀਤਲਾ ੩. ਅਤੇ ਮਸਰੀ.


ਦੇਖੋ, ਮਹਸੂਲ.


ਸੰਗ੍ਯਾ- ਜਬਾੜੇ ਦਾ ਉਹ ਮਾਸ, ਜਿਸ ਵਿੱਚ ਦੰਦ ਦਾੜ੍ਹ ਜੜੇ ਰਹਿਂਦੇ ਹਨ (gum).